ਕਵਿ / ਲੇਖਕ : ਸ਼੍ਰੀ ਬਨਾਰਸੀ ਲਾਲ 'ਪਾਲ'

ਪਿੰਡ  : ਜਲੋਵਾਲ ਕਾਲੋਨੀ, 
ਜਿਲਾ : ਜਲੰਧਰ (ਪੰਜਾਬ)
Shri Banarsi Lal 'Pal'
Shri Banarsi Lal 'Pal'

Uploaded on 20th January, 2012

Visitors since 20th January, 2012 page counter
ਸਿਮਰਨ (ਪੰਜਾਬੀ ਕਵਿਤਾ)

ਕਵਿ : ਸ਼੍ਰੀ ਬਨਾਰਸੀ ਲਾਲ 'ਪਾਲ' (ਪੰਜਾਬ)

ਦਾਤਾ, ਸਿਮਰਨ ਦੀ ਭੁਖ ਲਾਏ ਰਖਣਾ, ਆਪਣਾ ਪਿਆਰ ਵਸਾਏ ਰਖਣਾ.

ਸਵਾਸਾਂ ਦੀ ਇਸ ਡੋਰੀ ਨੂੰ, ਸਦਾ ਭਗਤੀ ਵਿੱਚ ਲਗਾਏ ਰਖਣਾ.
ਗਰਜਾਂ ਦੀ ਇਸ ਦੁਨੀਆਂ ਅੰਦਰ, ਮਾਇਆ ਤੋਂ ਬਚਾਏ ਰਖਣਾ,
ਹਥ ਮਿਹਰ ਦਾ ਰਖਕੇ ਦਾਤਾ, ਚਰਨਾਂ ਵਿੱਚ ਲਗਾਏ ਰਖਣਾ.
ਖਿਸਕ ਰਹੇ ਨੇ ਮਨ ਦੇ ਧਾਰੇ, ਇਸ ਨੂੰ ਸਦਾ ਟਿਕਾਏ ਰਖਣਾ,
ਆਦਿ-ਵਿਆਦੀ ਦੇ ਚਕਰਾਂ ਵਿਚੋਂ, ਦਾਤਾ ਸਦਾ ਬਚਾਏ ਰਖਣਾ.
ਹਰ ਕਿਸੇ ਵਿੱਚ ਮੈਨੂੰ ਦਾਤਾ, ਨੂਰ ਤੇਰਾ ਹੀ ਨਜ਼ਰੀਂ ਆਵੇ,
ਮਨ-ਬਿਰਤੀ ਵਿੱਚ ਤੂੰ ਹੀ ਹੋਵੇਂ, ਐਸਾ ਕਰਮ ਕਮਾਏ ਰਖਣਾ.
ਧਿਆਨ ਦੀ ਡੋਰੀ ਪੱਕੀ ਕਰਕੇ, ਸੇਵਾ ਵਿੱਚ ਲਗਾਏ ਰਖਣਾ,
ਮਾਣ ਕਦੇ ਨਾ ਆਵੇ ਨੇੜੇ, ਪਿਆਰ ਦੀ ਡੋਰੀ ਪਏ ਰਖਣਾ.
ਤੂੰ ਹੀ ਤੂੰ ਹੀ ਦਾ ਨਗਮਾ, ਮੇਰੀ ਜੀਭਾ ਉਤੇ ਰਹੇ ਹਮੇਸ਼ਾ,
ਮਨਮਤ ਦੀ ਥਾਂ ਗੁਰਮਤ ਭਰਜਾਏ, ਐਸੀ ਮਿਹਰ ਬਣਾਏ ਰਖਣਾ.
ਪਲ-ਪਲ ਸਿਮਰਨ ਕਰਦਾ ਜਾਵਾਂ, ਨਾਮ ਦੀ ਪੌੜੀ ਚੜਦਾ ਜਾਵਾਂ,
ਮੇਰੇ ਦਾਤਾ, ਮੇਰੇ ਸਾਂਈ, ਧਿਆਨ 'ਪਾਲ' ਦਾ ਲਗਾਏ ਰਖਣਾ.
Comments: 11
 • #11

  saninder (Saturday, 26 May 2012 10:43)

  Bahut Khub

 • #10

  love_hut@yahoo.com (Monday, 30 January 2012 05:56)

  ਦਾਤਾ, ਸਿਮਰਨ ਦੀ ਭੁਖ ਲਾਏ ਰਖਣਾ, ਆਪਣਾ ਪਿਆਰ ਵਸਾਏ ਰਖਣਾ.
  ਸਵਾਸਾਂ ਦੀ ਇਸ ਡੋਰੀ ਨੂੰ, ਸਦਾ ਭਗਤੀ ਵਿੱਚ ਲਗਾਏ ਰਖਣਾ.
  ਗਰਜਾਂ ਦੀ ਇਸ ਦੁਨੀਆਂ ਅੰਦਰ, ਮਾਇਆ ਤੋਂ ਬਚਾਏ ਰਖਣਾ,
  ਹਥ ਮਿਹਰ ਦਾ ਰਖਕੇ ਦਾਤਾ, ਚਰਨਾਂ ਵਿੱਚ ਲਗਾਏ ਰਖਣਾ.
  ਖਿਸਕ ਰਹੇ ਨੇ ਮਨ ਦੇ ਧਾਰੇ, ਇਸ ਨੂੰ ਸਦਾ ਟਿਕਾਏ ਰਖਣਾ,
  ਆਦਿ-ਵਿਆਦੀ ਦੇ ਚਕਰਾਂ ਵਿਚੋਂ, ਦਾਤਾ ਸਦਾ ਬਚਾਏ ਰਖਣਾ.
  ਹਰ ਕਿਸੇ ਵਿੱਚ ਮੈਨੂੰ ਦਾਤਾ, ਨੂਰ ਤੇਰਾ ਹੀ ਨਜ਼ਰੀਂ ਆਵੇ,
  ਮਨ-ਬਿਰਤੀ ਵਿੱਚ ਤੂੰ ਹੀ ਹੋਵੇਂ, ਐਸਾ ਕਰਮ ਕਮਾਏ ਰਖਣਾ.
  ਧਿਆਨ ਦੀ ਡੋਰੀ ਪੱਕੀ ਕਰਕੇ, ਸੇਵਾ ਵਿੱਚ ਲਗਾਏ ਰਖਣਾ,
  ਮਾਣ ਕਦੇ ਨਾ ਆਵੇ ਨੇੜੇ, ਪਿਆਰ ਦੀ ਡੋਰੀ ਪਏ ਰਖਣਾ.
  ਤੂੰ ਹੀ ਤੂੰ ਹੀ ਦਾ ਨਗਮਾ, ਮੇਰੀ ਜੀਭਾ ਉਤੇ ਰਹੇ ਹਮੇਸ਼ਾ,
  ਮਨਮਤ ਦੀ ਥਾਂ ਗੁਰਮਤ ਭਰਜਾਏ, ਐਸੀ ਮਿਹਰ ਬਣਾਏ ਰਖਣਾ.
  ਪਲ-ਪਲ ਸਿਮਰਨ ਕਰਦਾ ਜਾਵਾਂ, ਨਾਮ ਦੀ ਪੌੜੀ ਚੜਦਾ ਜਾਵਾਂ,
  ਮੇਰੇ ਦਾਤਾ, ਮੇਰੇ ਸਾਂਈ, ਧਿਆਨ 'ਪਾਲ' ਦਾ ਲਗਾਏ ਰਖਣਾ.

 • #9

  Varinder (Sunday, 29 January 2012 04:00)

  Very Very Sweey Poem Ji

 • #8

  Karamjit (london) (Saturday, 28 January 2012 05:43)

  Such a nice poem sir. Thanx for this sir

 • #7

  Varinder Moga (Saturday, 21 January 2012 06:15)

  Dhan Nirankar Ji

 • #6

  shaku,pathankot (Friday, 20 January 2012 22:19)

  a very sweet poem. each word of this poem is full of devotation. thanks & dhan nirankar ji

 • #5

  updesh singh (kalanaur) (Friday, 20 January 2012 03:27)

  Simar mana Raam Naam Chitaar.
  Waheguru Waheguru Waheguru Waheguru

 • #4

  balbir singh, moga (Friday, 20 January 2012 03:13)

  wah ji wah, bahut sohni kavita likhi hai.

 • #3

  rajwinder, delhi (Friday, 20 January 2012 02:52)

  ssa ji, chardi kala ji

 • #2

  prabhjot, jallandhar (Friday, 20 January 2012 02:31)

  thanks, vadhiya kavita hai

 • #1

  Gurdeep Singh (Friday, 20 January 2012 02:17)

  ਸ਼੍ਰੀ ਬਨਾਰਸੀ ਲਾਲ ਜੀ, www.MAANAVTA.com ਤੇ ਅਸੀਂ ਆਪ ਜੀ ਦਾ ਤੇ ਸਵਾਗਤ ਕਰਦੇ ਹਾਂ, ਖਾਸ ਤੌਰ ਤੇ ਆਪ ਜੀ ਦੀ ਇਸ ਕਵਿਤਾ ਲਈ ਆਪ ਜੀ ਦਾ ਧੰਨਵਾਦ. ਕਿਰਪਾ ਕਰਕੇ ਭਵਿਖ ਚ ਵੀ ਆਪ ਜੀ ਆਪਣੀਆਂ ਰਚਨਾਵਾਂ ਭੇਜਣ ਦੀ ਕ੍ਰਿਪਾਲਤਾ ਕਰਨਾ ਜੀ.