Rev. Sulekh Sathi Ji
Rev. Sulekh Sathi Ji

 

  • Poet (Kavi) : Rev. Sulekh Sathi Ji
  • City : Delhi
  • E-mail id : sulekhsathi@maanavta.com

ZINDGI FIKRAN (Punjabi Kavita)

Kavi : Sulekh Sathi (Delhi)

 

Har subah hi shaam de vich dhal rahi,

zindgi hai maut val nu chal rahi

ghat rahi hai lamha lamha zindgi

jiun pighaldi mombatti jal rahi

hor ji laan shayad kidhre sukh mile,

sukh di abhilasha har ik nu chhal rahi

kis tarah mil paega dil nu sukoon,

je khialan vich machi hal-chal rahi

swarg da naksha banega kis taranh,

ghar 'ch har vele jekar kal-kal rahi

dosti da arth ki reh jaega,

matlabprasti hi jekar prabal rahi

khauf marne da nahin 'sathi' koi

zindgi fikran ton je nirmal rahi.

ਜਿੰਦਗੀ ਫਿਕਰਾਂ

(ਪੰਜਾਬੀ ਕਵਿਤਾ)
ਕਵੀ : ਸੁਲੇਖ ਸਾਥੀ (ਦਿੱਲੀ)

ਹਰ ਸੁਬ੍ਹਾ ਹੀ ਸ਼ਾਮ ਦੇ ਵਿੱਚ ਢਲ ਰਹੀ,
ਜਿੰਦਗੀ ਹੈ ਮੌਤ ਵਾਲ ਨੂੰ ਚਲ ਰਹੀ
ਘਟ ਰਹੀ ਹੈ ਲਮਹਾ ਲਮਹਾ ਜਿੰਦਗੀ
ਜਿਉਂ  ਪਿਘਲਦੀ ਮੋਮਬੱਤੀ ਜਲ ਰਹੀ
ਹੋ ਜੀ ਲਾਂ ਸ਼ਾਇਦ ਕਿਧਰੇ ਸੁਖ ਮਿਲੇ,
ਸੁਖ ਦੀ ਅਭਿਲਾਸ਼ਾ ਹਰ ਇਕ ਨੂੰ ਛਲ ਰਹੀ
ਕਿਸ ਤਰ੍ਹਾਂ ਮਿਲ ਪਾਏਗਾ ਦਿਲ ਨੂੰ ਸੁਕੂਨ,
ਜੇ ਖਿਆਲਾਂ ਵਿੱਚ ਮਚੀ ਹਾਲ-ਚਲ ਰਹੀ
ਸਵਰਗ ਦਾ ਨਕਸ਼ਾ ਬਣੇਗਾ ਕਿਸ ਤਰ੍ਹਾਂ
ਘਰ 'ਚ ਹਰ ਵੇਲੇ ਜੇਕਰ ਕਲ-ਕਲ ਰਹੀ
ਦੋਸਤੀ ਦਾ ਅਰਥ ਕੀ ਰਹਿ ਜਾਏਗਾ,
ਮਤਲਬਪ੍ਰਸਤੀ ਹੀ ਜੇਕਰ ਪ੍ਰਬਲ ਰਹਿ
ਖੌਫ਼ ਮਰਨੇ ਦਾ ਨਹੀਂ 'ਸਾਥੀ' ਕੋਈ
ਜਿੰਦਗੀ ਫਿਕਰਾਂ ਤੋਂ ਜੇ ਨਿਰਮਲ ਰਹੀ.

ਕਿਰਪਾ ਕਰਕੇ ਹੇਠਾਂ ਦਿੱਤੇ ਫਾਰਮ ਰਾਹੀਂ ਆਪਣੇ ਵਿਚਾਰ ਸਾਂਝੇ ਕਰੋ ਜੀ

God Bless All is loading comments...